ਹਰਿਆਣਾ

17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ

17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ

ਰਾਮ ਰਹੀਮ ਦੀ ਜੇਲ੍ਹ ਤੋਂ 17ਵੀਂ ਰਿਹਾਈ ਨੇ ਇੱਕ ਵਾਰ ਫਿਰ ਉਸਦੀ ਪੈਰੋਲ ਅਤੇ ਫਰਲੋ ਬਾਰੇ ਚਰਚਾਵਾਂ ਛੇੜ ਦਿੱਤੀਆਂ ਹਨ

Aug 25, 2026 True Update, Harpreet Singh